ਕੈਨੇਡਾ 'ਚ ਪੁੱਠੇ ਰਾਹ ਪਏ ਪੰਜਾਬੀ ਮੁੰਡੇ-ਕੜੀਆਂ, ਪੁਲਿਸ ਨੇ ਕੀਤਾ ਹੋਸ਼ ਉਡਾ ਦੇਣ ਵਾਲਾ ਖੁਲਾਸਾ |OneIndia Punjabi

Oneindia Punjabi 2024-02-09

Views 3

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁੱਠੇ ਰਾਹ ਪੈ ਰਹੇ ਹਨ। ਮੁੰਡਿਆਂ ਦੇ ਨਾਲ ਹੀ ਕੁੜੀਆਂ ਵੀ ਜਰਾਇਮ ਪੇਸ਼ੇ ਮਤਲਬ Criminal ਪੇਸ਼ੇ ਵਿੱਚ ਪੈ ਰਹੇ ਹਨ। ਕੈਨੇਡੀਅਨ ਪੁਲਿਸ ਨੇ ਹੋਸ਼ ਉਡਾ ਦੇਣ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਨੇ ਪੰਜਾਬੀ ਮੁੰਡੇ-ਕੁੜੀਆਂ ਨੂੰ ਕਾਬੂ ਕੀਤਾ ਹੈ ਜੋ ਫਿਰੌਤੀਆਂ ਲੈਂਦੇ ਸੀ। ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਦੀ ਪੀਲ ਪੁਲਿਸ ਦੇ ਫਿਰੌਤੀ ਜਾਂਚ ਟਾਸਕ ਦਲ ਨੇ ਦੋ ਪੰਬਾਜਣਾਂ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਫਿਰੌਤੀ ਦੇ ਕੁਝ ਮਾਮਲੇ ਹੱਲ ਕਰ ਲਏ ਹਨ ਜਦਕਿ ਹੋਰਨਾਂ ਦੀ ਜਾਂਚ ਅਜੇ ਜਾਰੀ ਹੈ। ਇਸ ਤੋਂ ਪਹਿਲਾਂ ਐਡਮਿੰਟਨ ਪੁਲਿਸ ਵੀ ਇਸੇ ਦੋਸ਼ ਤਹਿਤ ਛੇ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।ਜਾਂਚ ਦਲ ਦੀ ਮੁਖੀ ਸ਼ੈਲੀ ਥੌਮਸਨ ਨੇ ਦੱਸਿਆ ਕਿ ਪਹਿਲਾਂ ਬਰੈਂਪਟਨ ਦੇ ਰਹਿਣ ਵਾਲੇ ਗਗਨ ਅਜੀਤ ਸਿੰਘ (23) ਤੇ ਮਿਸੀਸਾਗਾ ਦੇ ਅਨਮੋਲਜੀਤ (23) ਤੇ ਬਰੈਂਪਟਨ ਦੀਆਂ ਦੋ ਕੁੜੀਆਂ ਇਸ਼ਮੀਤ ਕੌਰ (25) ਤੇ ਏਮਨਜੀਤ ਕੌਰ (21) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
.
Punjabi boys on the loose in Canada, the police made a mind-blowing revelation.
.
.
.
#canadanews #punjabiyouth #punjabnews
~PR.182~

Share This Video


Download

  
Report form
RELATED VIDEOS