Modi ਦੇ ਰਾਹ 'ਤੇ Justin Trudeau, ਮਸ਼ਹੂਰ App Tik Tok ਨੂੰ ਕੀਤਾ Ban | Canada News | OneIndia Punjabi

Oneindia Punjabi 2023-03-01

Views 1

ਕੈਨੇਡਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਸਰਕਾਰੀ ਮੋਬਾਈਲਾਂ 'ਤੇ ਟਿਕਟੌਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ । ਫੋਨਾਂ 'ਚੋਂ ਟਿਕਟੌਕ ਐਪ ਨੂੰ ਹਟਾਈ ਜਾ ਰਹੀ ਹੈ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਰਕਾਰੀ ਜਾਣਕਾਰੀ ਸੁਰੱਖਿਅਤ ਰੱਖਣ ਦੇ ਅਧਾਰ 'ਤੇ ਲਿਆ ਗਿਆ ਫੈਸਲਾ ਹੈ । ਸਰਕਾਰ ਦੇ ਐਲਾਨ ਤੋਂ ਬਾਅਦ ਮੁਲਾਜ਼ਮਾਂ ਅਤੇ ਸੰਸਦ ਮੈਂਬਰ, ਮੰਤਰੀਆਂ ਸਮੇਤ, ਵਿਰੋਧੀ ਧਿਰ ਦੇ ਆਗੂਆਂ ਨੇ ਟਿਕਟੌਕ ਤੋਂ ਆਪਣੇ ਖਾਤੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ ।
.
Justin Trudeau banned the famous App Tik Tok.
.
.
.
#canadanews #justintrudeau #tiktok

Share This Video


Download

  
Report form