ਐਕਸੀਡੈਂਟ ਇਕ ਅਜਿਹਾ ਨਾਮ ਹੈ ਜਿਸ ਨੂੰ ਸੁਣ ਕੇ ਦਿਲ ਦਿਹਲ ਜਾਂਦੈ। ਲਗਾਤਾਰ ਹੋ ਰਹੀਆਂ ਸੜਕ ਦੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਘਰਾਂ 'ਚੋ ਬਾਹਰ ਨਿਕਲਣਾ ਔਖਾ ਲਗ ਰਿਹਾ ਹੈ। ਕੁਜ ਅਜਿਹਾ ਹੀ ਮਾਮਲਾ ਇਕ ਨੌਜਵਾਨ ਦਾ ਸਾਹਮਣੇ ਆਇਆ ਹੈ। ਬੀਤੀ ਸ਼ਾਮ ਵਿਧੀਪੁਰ ਨੇੜੇ, ਕਮਰੇ ਵਿਚ ਜਾ ਰਹੇ ਪੀ. ਐੱਚ. ਡੀ. ਦੇ ਵਿਦਿਆਰਥੀ ਦੀ, ਐਕਟਿਵਾ ਸਵਾਰ ਨਾਲ ਟੱਕਰ ’ਚ ਮੌਤ ਹੋ ਗਈ। ਇਸ ਟੱਕਰ ਵਿਚ ਐਕਟਿਵਾ ਸਵਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਥਾਣਾ ਮਕਸੂਦਾਂ ਵਿਖੇ ਸ਼ਿਕਾਇਤ ਮਿਲਣ ’ਤੇ ਸਬ-ਇੰਸਪੈਕਟਰ ਕੁਲਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ।
.
How did the young son who was doing PhD die? The wave of mourning in the family/
.
.
.
#vidhipurnews #punjabnews #latestnews