ਸੜਕ ਉਸਾਰੀ ਦੇ ਕੰਮ ਕਰਨ ਵਾਲੇ ਠੇਕੇਦਾਰਾਂ ਦੀ ਨਹੀਂ ਹੁਣ ਖੈਰ | ਮੁੱਖ-ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ | ਜੀ ਹਾਂ ਮੁੱਖ-ਮੰਤਰੀ ਭਗਵੰਤ ਨੇ ਠੇਕੇਦਾਰਾਂ ਨੂੰ ਹਦਾਇਤ ਦਿੱਤੀ ਹੈ | CM ਮਾਨ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਠੇਕੇਦਾਰ ਸੜਕ ਦੀ ਉਸਾਰੀ ਲਈ ਘਟੀਆਂ ਸਮਾਨ ਦੀ ਵਰਤੋਂ ਕਰੇਗਾ ਤਾਂ ਉਹਨਾਂ ਨੂੰ ਭਾਰੀ ਜ਼ੁਰਮਾਨਾ ਅਦਾ ਕਰਨਾ ਪਵੇਗਾ |
.
.
.
#cmbhagwantmann #punjabnews #aap
~PR.182~