ਪੰਜਾਬੀ ਨੌਜਵਾਨ ਦੀ America 'ਚ ਮੌ+ਤ, ਮਾਂ ਦਾ ਸੀ ਇਕਲੌਤਾ ਪੁੱਤ, ਵਿਲਕ ਰਿਹਾ ਪਰਿਵਾਰ |OneIndia Punjabi

Oneindia Punjabi 2023-08-31

Views 2

ਵਿਦੇਸ਼ਾਂ 'ਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਅਜਿਹਾ ਹੀ ਮਾਮਲਾ ਹੁਣ ਅਮਰੀਕਾ ਤੋਂ ਸਾਹਮਣੇ ਆਇਆ ਹੈ | ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ | ਜੋ ਕਿ ਨਕੋਦਰ ਦੇ ਨੇੜਲੇ ਪਿੰਡ ਆਧੀ ਦਾ ਰਹਿਣ ਵਾਲਾ ਸੀ | ਦੱਸਦਈਏ ਕਿ ਇੰਦਰਪਾਲ ਸਿੰਘ ਅਮਰੀਕਾ 'ਚ ਟਰਾਲਾ ਚਲਾਉਂਦਾ ਸੀ | ਬੀਤੇ ਦਿਨੀਂ ਉਸਦੇ ਟਰਾਲੇ ਦੀ ਦੂਜੇ ਟਰਾਲੇ ਨਾਲ ਟੱਕਰ ਹੋ ਗਈ, ਜਿਸ ਦੌਰਾਨ ਉਸਦੀ ਮੌਤ ਹੋ ਗਈ | ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ |
.
Punjabi youth died in America, his mother was the only son, the family was left alone.
.
.
.
#nakodernews #americanews #punjabnews

Share This Video


Download

  
Report form
RELATED VIDEOS