ਪੈਟਰੋਲ ਪੰਪ ਦੇ ਕਰਿੰਦੇ ਦੀ ਸ਼ਰਮਨਾਕ ਕਰਤੂਤ, ਬਾਥਰੂਮ 'ਚ ਕੁੜੀਆਂ ਦੀ ਬਣਾਉਂਦਾ ਸੀ ਗੰਦੀ Video |OneIndia Punjabi

Oneindia Punjabi 2023-09-29

Views 1

ਪਬਲਿਕ ਬਾਥਰੂਮ ਇਸਤੇਮਾਲ ਕਰਨ ਤੋਂ ਪਹਿਲਾ ਇਹ ਖਬਰ ਸੁਣ ਤੁਸੀਂ ਕਈ ਵਾਰ ਸੋਚੋਗੇ ਕਿ ਪਬਲਿਕ ਬਾਥਰੂਮ ਇਸਤਮਾਲ ਕਰੀਏ ਜਾ ਨਹੀਂ ਕਿਉਂ ਕਿ ਜੋ ਹਰਕਤ ਪੈਟ੍ਰੋਲ ਪੰਪ 'ਤੇ ਕੰਮ ਕਰ ਰਹੇ ਕਰਿੰਦੇ ਨੇ ਕੀਤੀ ਹੈ ਉਸ ਨੂੰ ਸੁਣ ਬੇਹੱਦ ਗੁੱਸਾ ਆਵੇਗਾ ਕਿ ਕੁੜੀਆਂ ਕੀਤੇ ਵੀ ਸੁਰੱਖਿਅਤ ਨਹੀਂ ਨੇ ਜੀ ਹਾਂ ਹੁਸ਼ਿਆਰਪੁਰ ਤੋਂ ਸ਼ਰਮਸਾਰ ਕਰਨ ਵਾਲੀ ਇਹ ਖ਼ਬਰ ਸਾਹਮਣੇ ਆਈ ਹੈ | ਜਿਥੇ ਦੱਸਦਈਏ ਕਿ ਪੈਟਰੋਲ ਪੰਪ 'ਤੇ ਕੰਮ ਕਰਨ ਵਾਲਾ ਕਰਿੰਦਾ ਬਾਥਰੂਮ 'ਚ ਲੜਕੀਆਂ ਦੀ ਵੀਡੀਓ ਬਣਾਉਂਦਾ ਸੀ ਤੇ ਜਦ ਕੋਈ ਲੜਕੀ ਬਾਥਰੂਮ ਇਸਤੇਮਾਲ ਕਰਨ ਲਈ ਜਾਂਦੀ ਸੀ ਤਾਂ ਇਹ ਕਰਿੰਦਾ ਆਪਣੇ ਫੋਨ 'ਚ ਉਹ ਤਸਵੀਰਾਂ ਕੈਦ ਕਰ ਲੈਂਦਾ ਸੀ ਤੇ ਜਦ ਇਸ ਸ਼ਰਮਨਾਕ ਕਰਤੂਤ ਬਾਰੇ ਪਤਾ ਲੱਗਾ ਤਾਂ ਲੋਕਾਂ ਦਾ ਪਾਰਾ ਸਤਵੇਂ ਆਸਮਾਨ 'ਤੇ ਆ ਗਿਆ ਜਿਸ ਤੋਂ ਬਾਅਦ ਉਸਦੀ ਜੰਮ ਕੇ ਕਲਾਸ ਲਗਾਈ ਗਈ ਤੇ ਉਸਦਾ ਮੂੰਹ ਕਾਲਾ ਕੀਤਾ ਗਿਆ |
.
Shameful act of the petrol pump operator, dir+ty video of the girls in the bathroom.
.
.
.
#hoshiarpurnews #petrolpump #punjabnews
~PR.182~

Share This Video


Download

  
Report form
RELATED VIDEOS