Nihang Singh ਦੀ ਸ਼ਰਮਨਾਕ ਕਰਤੂਤ ਰੰਜਿਸ਼ ਕੱਢਣ ਲਈ ਗੁਟਕਾ ਸਾਹਿਬ ਦੀ ਕੀਤੀ Beadbi | OneIndia Punjabi

Oneindia Punjabi 2023-05-05

Views 0

ਪੰਜਾਬ 'ਚ ਬੇਅਦਬੀ ਦੀ ਘਟਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨਿਹੰਗ ਸਿੰਘ ਵੱਲੋਂ ਕਿਸੇ ਨਾਲ ਰੰਜਿਸ਼ ਕੱਢਣ ਲਈ ਆਪਣੇ ਘਰ 'ਚ ਪਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ |
.
Shameful act of Beadbi done by Nihang Singh to Gutka Sahib.
.
.
.
#beadbinews #nihangsingh #Punjabnews
~PR.182~

Share This Video


Download

  
Report form
RELATED VIDEOS