ਔਰਤ ਨੇ ਬਜ਼ਾਰ 'ਚ ਦਿੱਤਾ ਬੱਚੇ ਨੂੰ ਜਨਮ ਡਾਕਟਰਾਂ ਨੇ ਗਰੀਬ ਦਾ ਇਲਾਜ ਕਰਨ ਤੋਂ ਕਰ'ਤਾ ਸੀ ਇੰਨਕਾਰ | OneIndia Punjabi

Oneindia Punjabi 2023-09-06

Views 0

ਪਠਾਨਕੋਟ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ | ਦੱਸਦਈਏ ਕਿ ਇੱਕ ਗਰਭਵਤੀ ਔਰਤ ਡਿਲੀਵਰੀ ਲਈ ਸਰਕਾਰੀ ਹਸਪਤਾਲ ਪਹੁੰਚੀ ਪਰ ਡਾਕਟਰਾਂ ਨੇ ਉਸਦਾ ਇਲਾਜ ਕਰਨ ਦੀ ਬਜਾਏ ਉਸਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ |
.
The woman gave birth to a child in the market, the doctors refused to treat the poor.
.
.
.
#punjabnews #amritsarnews #amritsarhospital
~PR.182~

Share This Video


Download

  
Report form
RELATED VIDEOS