ਔਰਤ ਕੋਲੋਂ ਪਰਸ ਖੋਹ ਕੇ ਭੱਜਦੇ ਲੁਟੇਰਿਆਂ ਨੂੰ ਲੋਕਾਂ ਨੇ ਕੀਤਾ ਕਾਬੂ | Snatchers In punjab | OneIndia Punjabi

Oneindia Punjabi 2022-12-28

Views 0

ਮਾਮਲਾ ਗਿੱਦੜਬਾਹਾ ਦਾ ਹੈ, ਜਿੱਥੇ ਦੋ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤੇ ਪੈਟਰੋਲ ਪੰਪ 'ਤੇ ਖੜੀਆਂ ਦੋ ਮਹਿਲਾਵਾਂ ਤੋਂ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ ਕਰਦੇ ਨੇ | ਪਰ ਇੱਕ ਨੌਜਵਾਨ ਨੇ ਮੌਕੇ ਤੇ ਲੁਟੇਰਿਆਂ ਨੂੰ ਕਾਬੂ ਕਰ ਲਿਆ |
.
.
.
#snatcherspunjab #punjabnews

Share This Video


Download

  
Report form