ਪੁਲਿਸ ਦਾ ਸ਼ਰਮਨਾਕ ਕਾਰਾ ਆਇਆ ਸਾਹਮਣੇ | ਔਰਤ ਸ਼ਿਕਾਇਤ ਦਰਜ ਕਰਵਾਉਣ ਥਾਣੇ ਗਈ ਤਾਂ ਸ਼ਿਕਾਇਤ ਦਰਜ ਕਰਨ ਦੀ ਬਜਾਏ ਉਸ ਨਾਲ ਬਦਸਲੂਕੀ ਕੀਤੀ ਗਈ | ਮਾਮਲਾ ਖੰਨੇ ਦਾ ਹੈ, ਜਿੱਥੇ ਇੱਕ ਔਰਤ ਨੇ ASI ਮਦਨ ਸਿੰਘ 'ਤੇ ਕੁੱਟਮਾਰ ਕਰਨ ਤੇ ਕੱਪੜੇ ਪਾੜਨ ਦੇ ਦੋਸ਼ ਲਗਾਏ ਗਏ ਹਨ | ਪੀੜਤ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਥਾਣੇ ਗਈ ਸੀ ਪਰ ਸ਼ਿਕਾਉਤ 'ਤੇ ਕਾਰਵਾਈ ਕਰਨ ਲਈ ASI ਮਦਨ ਸਿੰਘ ਨੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਤੇ ਉਸਨੂੰ ਬਲੈਕਮੇਲ ਕੀਤਾ ਪਰ ਕੋਈ ਕਾਰਵਾਈ ਨਹੀਂ ਕੀਤੀ | ਕਾਰਵਾਈ ਨਾ ਕਰਨ ਲਈ ਔਰਤ ਨੇ ਜਦੋਂ ਮਜਬੂਰ ਕੀਤਾ ਤਾਂ ASI ਨੇ ਉਸ ਨਾਲ ਬਦਸਲੂਕੀ ਕੀਤੀ ਤੇ ਨਾਲ ਹੀ ਕੁੱਟਮਾਰ ਵੀ ਕੀਤੀ ਗਈ |
.
ASI did a shameful act with a woman who went to file a complaint, blackmailed her.
.
.
.
#asi #khannanews #punjabnews