ਅਮਰੀਕਾ 'ਚ ਪੰਜਾਬਣ ਦਾ ਕਤਲ ਕਰਨ ਵਾਲੇ ਪੰਜਾਬੀ ਨੌਜਵਾਨ ਦਾ ਪਰਿਵਾਰ ਹੁਣ ਅੱਗੇ ਆਇਆ ਹੈ ਤੇ ਆਪਣਾ ਪੱਖ ਰੱਖਿਆ ਹੈ | ਦੱਸਦਈਏ ਕਿ ਕਰੀਬ 4 ਦਿਨ ਪਹਿਲਾਂ ਰੋਜ਼ਵਿਲੇ ਦੇ ਵੈਸਟਫੀਲਡ ਗੈਲਰੀਆ ਦੇ ਗੈਰਾਜ 'ਚ ਇੱਕ ਪੰਜਾਬਣ ਦਾ ਉਸਦੇ ਪ੍ਰੇਮੀ ਵਲੋਂ ਗੋਲੀਆਂ ਮਾਰ ਕੇ ਕਤ+ਲ ਕਰ ਦਿੱਤਾ ਗਿਆ ਸੀ |
.
In America, Navsaran Kaur's story took a new turn, the boy's family came forward, big revelations!
.
.
.
#punjabnews #americanews #americapunjabinews
~PR.182~