ਫਿਰੋਜ਼ਪੁਰ ਦੇ ਪਿੰਡ ਜਲੌਕੇ ਮੋੜ 'ਚ ਬੀਤੇ ਦਿਨ ਪੁਲਿਸ ਮੁਲਾਜ਼ਿਮਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਸੀ | ਉਸਦੀ ਸਚਾਈ ਕਿ ਸੀ ਅੱਜ SSP ਨੇ ਦੱਸਿਆ | SSP ਮੁਖਵਿੰਦਰ ਸਿੰਘ ਨੇ ਦੱਸਿਆ ਕਿ ਜੋ ਬੀਤੇ ਦਿਨ ਪੁਲਿਸ ਮੁਲਾਜ਼ਿਮਾਂ 'ਤੇ ਦੋਸ਼ ਲਗਾਏ ਜਾ ਰਹੇ ਸਨ | ਉਹ ਸੱਭ ਝੂਠ ਹੈ | ਇਹ ਸਾਡੇ ਇੱਕ ਅਪਰੇਸ਼ਨ ਦਾ ਹਿੱਸਾ ਸੀ, ਜਿਸ 'ਚ ਨਸ਼ਾ ਤਸਕਰਾਂ ਕੋਲੋਂ ਰਿਕਵਰ ਕੀਤੀ ਗਈ ਹੈਰੋਇਨ ਸਾਡੇ ਮੁਲਾਜ਼ਿਮ ਲੈਕੇ ਆ ਰਹੇ ਸਨ ਤੇ ਨਸ਼ਾ ਤਸਕਰਾਂ ਨੇ ਪਿੰਡ ਵਾਸੀਆਂ ਨੂੰ ਭੜਕਾਇਆ ਤੇ ਇਹ ਸਭ ਹੰਗਾਮਾ ਕਰਵਾਇਆ ਗਿਆ | ਕੀ ਹੈ ਪੂਰਾ ਮਾਮਲਾ ਆਓ ਤੁਸੀਂ ਵੀ ਸੁਣੋ |
.
The truth about the police officers caught with 2 kg of her+oin came out, the SSP made big revelations.
.
.
.
#ferozepurnews #drug #punjabnews
~PR.182~