Canada ਕਤ+ਲਕਾਂਡ 'ਚ ਨਵਾਂ ਮੋੜ, ਪੁਲਿਸ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ, ਸੁਣ ਰਹਿ ਜਾਓਗੇ ਦੰਗ |OneIndia Punjabi

Oneindia Punjabi 2023-07-24

Views 2

ਪਿਛਲੇ ਹਫ਼ਤੇ ਫ਼ੂਡ ਡਿਲੀਵਰ ਕਰਨ ਗਏ ਬ੍ਰੈਂਪਟਨ ਦੇ ਨੌਜਵਾਨ ਗੁਰਵਿੰਦਰ ਨਾਥ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਕੁਝ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ।ਸ਼ੁੱਕਰਵਾਰ ਨੂੰ ਪੀਲ ਪੁਲਿਸ ਨੇ ਇੱਕ ਨਿਊਜ਼ ਕਾਨਫ਼੍ਰੰਸ ਦੌੌਰਾਨ ਦੱਸਿਆ ਕਿ ਜਾਂਚਕਰਤਾਵਾਂ ਨੂੰ ਪੀੜਤ ਦੀ ਕਾਰ ਚੋਂ ਅਜਿਹੇ ਕਈ ਸਬੂਤ ਬਰਾਮਦ ਹੋਏ ਹਨ, ਜੋ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ, ਕਿ ਇਸ ਹਮਲੇ ਵਿਚ ਕਈ ਸ਼ੱਕੀ ਸ਼ਾਮਲ ਹੋ ਸਕਦੇ ਹਨ।
.
A new twist in Canada mur+der, the police made surprising revelations, you will hear the shock.
.
.
.
#gurvindernath #canadanews #punjabnews

Share This Video


Download

  
Report form
RELATED VIDEOS