ਦੇਸ਼ ‘ਚ ਖੁਲ੍ਹ ਗਿਆ ਪਹਿਲਾ Apple Store, 20,000 ਵਰਗ ਫੁੱਟ ਫੈਲਿਆ ਹੋਇਆ ਸ਼ਾਨਦਾਰ Store | OneIndia Punjabi

Oneindia Punjabi 2023-04-18

Views 0

ਦੇਸ਼ ਵਿੱਚ ਐਪਲ ਦਾ ਪਹਿਲਾ ਸਟੋਰ ਅੱਜ ਮੁੰਬਈ ਵਿੱਚ ਖੁੱਲ੍ਹਿਆ ਹੈ। ਐਪਲ ਦਾ ਪਹਿਲਾ ਅਧਿਕਾਰਤ ਸਟੋਰ ਮੁੰਬਈ ਦੇ ਜੀਓ ਵਰਲਡ ਡਰਾਈਵ ਮਾਲ ਵਿੱਚ ਖੁੱਲ੍ਹਿਆ ਹੈ। ਐਪਲ ਦੇ ਸੀਈਓ ਟਿਮ ਕੁੱਕ ਕੱਲ੍ਹ ਇਸ ਲਈ ਭਾਰਤ ਪਹੁੰਚੇ ਅਤੇ ਅੱਜ ਉਨ੍ਹਾਂ ਨੇ ਭਾਰਤ ਵਿੱਚ ਐਪਲ ਦੇ ਫਲੈਗਸ਼ਿਪ ਸਟੋਰ ਦਾ ਸ਼ਾਨਦਾਰ ਉਦਘਾਟਨ ਕੀਤਾ।
.
The first Apple Store opened in the country, a wonderful store spread over 20,000 square feet.
.
.
.
#applestore #timcook #appleBKC

Share This Video


Download

  
Report form
RELATED VIDEOS