ਹਸਪਤਾਲ ਦੇ ਬਾਹਰ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ,ਡਾਕਟਰਾਂ ਨੇ ਕੀਤਾ ਮਨ੍ਹਾ,tarn taran latest news _ Daily News Punjabi
ਤਰਨ ਤਾਰਨ ਦੇ ਕਸਬਾ ਸਰਹਾਲੀ ਨਜ਼ਦੀਕ ਪੈਟਰੋਲ ਪੰਪ ਸੜਕ ਹਾਦਸੇ ਵਿਚ ਇੱਕ ਮਜਦੂਰ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ । ਜਾਣਕਾਰੀ ਅਨੁਸਾਰ ਇਹ ਪਰਿਵਾਰ ਆਪਣੀ ਸਾਇਕਲ ਵਾਲੀ ਰੇਹੜੀ ਤੇ ਸਰਹਾਲੀ ਤੋ ਦੁਰਗਾਪੁਰ ਵਿਖੇ ਇੱਟਾ ਦੇ ਭੱਠੇ ਤੇ ਮੇਹਨਤ ਮਜਦੂਰੀ ਕਰਨ ਲਈ ਜਾ ਰਹੇ ਸੀ ਤਾ ਅਚਾਨਕ ਕਿਸੇ ਅਣਪਛਾਤੇ ਵਹੀਕਲ ਨੇ ਸਾਇਡ ਮਾਰ ਦਿੱਤੀ ਜਿਸ ਨਾਲ ਨਰਿੰਦਰ ਸਿੰਘ ਅਤੇ ਰਾਜਬੀਰ ਕੌਰ ਪੁੱਤਰੀ ਦੀ ਮੌਕੇ ਤੇ ਮੌਤ ਹੋ ਗਈ ਨਰਿੰਦਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਲਜਾਂਦਿਆਂ ਰਾਸਤੇ ਵਿੱਚ ਉਸਦੀ ਵੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਵੱਲੋ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਰਨ ਤਾਰਨ ਤੋਂ ਨਿਰਮਲ ਸਿੰਘ ਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ