ਕਿੰਨੇ ਸ਼ਰਮ ਦੀ ਗੱਲ ਹੈ ਸਾਡੀਆਂ ਸਰਕਾਰਾਂ ਵਾਸਤੇ ਜਿਹੜੀਆਂ ਮੈਡੀਕਲ ਸੁਵਿਧਾਵਾਂ ਦੇ ਨਾਮ ਤੇ ਵੱਡੀਆਂ ਵੱਡੀਆਂ ਫੜਾਂ ਮਾਰਦੀਆਂ ਫਿਰਦੀਆਂ ਨੇ,
ਦੇਖੋ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਦਲਿਤ ਭੈਣ ਨੂੰ ਕਿਵੇਂ ਹਸਪਤਾਲ ਦੇ ਬਾਹਰ ਬੱਚੇ ਨੂੰ ਜਨਮ ਦੇਣਾ ਪਿਆ
ਹੈ ਇਸਦਾ ਕੋਈ ਜਵਾਬ ਪੰਜਾਬ ਦੇ ਹੈਲਥ ਮਿਨਿਸਟਰ ਤੇ ਚੀਫ ਮਿਨਿਸਟਰ ਰਾਜਾ ਸਾਹਿਬ ਕੋਲ???