ਸੂਫੀ ਗਾਇਕਾ ਨੂਰਾਂ ਸਿਸਟਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਦਰਅਸਲ ਇਸ ਵਾਰ ਤੀਜੀ ਭੈਣ ਰੀਤੂ ਨੂਰਾਂ ਨੇ ਜੋਤੀ ਨੂਰਾਂ ਤੇ ਓਹਨਾ ਦੇ ਸਾਥੀ ਅਭੀ ਤੇ ਰਿਸ਼ੀ ਅਪਰ ਕੁੱਟਣ ਮਾਰਨ ਤੇ ਧਮਕਾਉਣ ਦਾ ਦੋਸ਼ ਲਗਾਇਆ ਹੈ।ਓਹਨਾ ਵਲੋਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ। ਰੀਤੂ ਨੂਰਾਂ ਨੇ ਦਸਿਆ ਕੇ ਉਹ ਇਕੱਠੀਆਂ ਸ਼ੋ ਲਗਾਉਂਦਿਆਂ ਸਨ ਤੇ ਹੁਣ ਜਦ ਓਹਨਾ ਨੇ ਆਪਣੇ ਸ਼ੋ ਦੇ ਪੈਸਿਆਂ ਦੀ ਮੰਗ ਕੀਤੀ ਤਾ ਓਹਨਾ ਦੀ ਭੈਣ ਜੋਤੀ ਨੂਰਾਂ ਨੇ ਓਹਨਾ ਦੀ ਗੱਡੀ ਕਰਤਾਰਪੁਰ ਹਾਈਵੇ ਤੇ ਰੁਕਵਾ ਕੇ ਓਹਨਾ ਦੀ ਗੱਡੀ ਦੀ ਭੰਨਤੋੜ ਕੀਤੀ ਤੇ ਕੱਪੜੇ ਤਕ ਫਾੜ ਦਿੱਤੇ। ਰੀਤੂ ਨੂਰਾਂ ਨੇ ਦੱਸਿਆ ਕੇ ਕਿਵੇਂ ਓਹਨਾ ਦੀ ਭੈਣ ਨੇ ਨਾਲ ਰੱਖੇ ਮੁੰਡੇ ਨਾਲ ਗੁੰਡਾਗਰਦੀ ਕੀਤੀ ਤੇ ਆਪਣੀ ਭੈਣ ਦੇ ਨਾਜਾਇਜ਼ ਰਿਸ਼ਤੇ ਬਾਰੇ ਵੀ ਖਰੀਆਂ ਖਰੀਆਂ ਸੁਣਾਇਆਂ।
.
Jyoti Nooran's sister's torn clothes on the road openly, clash with sister Ritu Nooran.
.
.
.
#jyotinooran #ritunooran #nooransisters
~PR.182~