ਇਸ ਇਲਾਕੇ ਦੀਆਂ ਕੁੜੀਆਂ ਨੂੰ ਨਹੀਂ ਮਿਲ ਰਹੇ ਮੁੰਡੇ! 25 ਤੋਂ ਲੈ 76 ਸਾਲਾਂ ਦੀਆਂ ਕੁੜੀਆਂ ਨੇ ਕੁਆਰੀਆਂ! |

Oneindia Punjabi 2024-01-26

Views 2

ਸਾਡੇ ਦੇਸ਼ ਦੀ ਇਸ ਸ਼ਹਿਰ ਦੀਆਂ ਇਹ ਕੁੜੀਆਂ ਜਦੋਂ ਵੀ ਵਿਆਹ ਦੇ ਗੀਤ ਸੁਣਦੀਆਂ ਨੇ ਤਾਂ ਉਦਾਸ ਹੋ ਜਾਂਦੀ ਹੈ ਜੀ ਹਾਂ ਇਸ ਸ਼ਹਿਰ ਦੀਆਂ ਕੁੜੀਆਂ ਆਪਣੇ ਲਾੜੇ ਦੀ ਉਡੀਕ ਕਰ ਦੀਆਂ ਨੇ ਇਸ ਇਲਾਕੇ ਦੀਆਂ ਕੁੜੀਆਂ ਅਜੇ ਵੀ ਲਾੜੇ ਦੀ ਉਡੀਕ 'ਚ ਕੁਵਾਰੀਆ ਬੈਠੀਆਂ ਨੇ ਇਹ ਸਭ ਕੁੜੀਆਂ ਕੁਆਰੀਆਂ ਰਹਿਣ ਲਈ ਮਜਬੂਰ ਹਨ। ਇਹ ਔਰਤਾਂ ਸ਼ੇਰਸ਼ਾਹਬਾਦੀ ਭਾਈਚਾਰੇ ਨਾਲ ਸਬੰਧਤ ਹਨ। ਇਸ ਭਾਈਚਾਰੇ ਵਿੱਚ ਕੁੜੀਆਂ ਦੇ ਵਿਆਹ ਲਈ ਇੱਕ ਸੱਦੇ ਦੀ ਉਡੀਕ ਕੀਤੀ ਜਾਂਦੀ ਹੈ।ਇਨ੍ਹਾਂ ਕੁੜੀਆਂ ਲਈ ਕੋਈ ਅਗੁਆ ਜਾਣੇ ਵਿਚੋਲਾ ਨਹੀਂ ਆਇਆ ਸੀ। ਅਗੁਆ ਉਹ ਲੋਕ ਹੁੰਦੇ ਹਨ ਜੋ ਵਿਆਹ ਲਈ ਦੋ ਪਰਿਵਾਰਾਂ ਵਿਚਕਾਰ ਵਿਚੋਲਗੀ ਕਰਦੇ ਹਨ।27 ਸਾਲ ਦੀ ਕੁੜੀ ਤੋਂ ਲੈ ਕੇ 76 ਸਾਲ ਦੀ ਤੱਕ ਇਹ ਔਰਤਾਂ ਕੁਆਰੇ ਹੋਣ ਦਾ ਦਰਦ ਝੱਲ ਰਹੀਆਂ ਹਨ।ਬਿਹਾਰ ਵਿੱਚ ਰਹਿਣ ਵਾਲੇ ਸ਼ੇਰਸ਼ਾਹਬਾਦੀ ਕਾਫੀ ਪਛੜੀ ਸ਼੍ਰੇਣੀ ਵਿੱਚੋਂ ਆਉਂਦੇ ਹਨ।
.
Girls in this area are not getting boys! 25 to 76-year-old girls single!
.
.
.
#latestnews #biharnews #punjabnews

Share This Video


Download

  
Report form
RELATED VIDEOS