Internetਉੱਪਰ ਗੋਲਡੀ ਬਰਾੜ ਨੂੰ ਸਰਚ ਕਰਨ ਵਾਲੇ ਧਰੇ ਜਾਣਗੇ!ਏਜੰਸੀਆਂ ਇਸ ਤਰੀਕੇ ਨਾਲ ਵੀ ਲੱਭ ਰਹੀਆਂ ਨੇ ਮੁਜਰਮਾਂ ਨੂੰ|

Oneindia Punjabi 2024-01-04

Views 1

ਅੱਤਵਾਦੀਆਂ ਦੀ ਸੂਚੀ ’ਚ ਸ਼ਾਮਲ ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਸੋਸ਼ਲ ਮੀਡੀਆ ਅਕਾਊਂਟ ਹੁਣ ਖੁਫੀਆ ਏਜੰਸੀਆਂ ਦੀ ਚੌਕਸੀ ’ਤੇ ਹਨ। ਗੋਲਡੀ ਬਰਾੜ ਦੇ ਪੇਜ ਵੀ ਫੇਸਬੁੱਕ ਤੋਂ ਹਟਾਏ ਜਾ ਰਹੇ ਹਨ। ਜੇਕਰ ਕੋਈ ਵੀ ਵਿਅਕਤੀ ਹੁਣ ਫੇਸਬੁੱਕ ’ਤੇ ਉਸ ਨੂੰ ਸਰਚ ਕਰਦਾ ਹੈ ਤਾਂ ਉਸ ਦਾ ਅਲਰਟ ਤੁਰੰਤ ਸੁਰੱਖਿਆ ਏਜੰਸੀਆਂ ਤੱਕ ਪਹੁੰਚ ਜਾਵੇਗਾ।ਗੋਲਡੀ ਬਰਾੜ ਦਾ ਨਾਂ ਸਰਚ ਕਰਦੇ ਹੀ ਫੇਸਬੁੱਕ ਨੇ ਅਲਰਟ ਕੀਤਾ ਕਿ ਇਹ ਵਿਅਕਤੀ ਕਈ ਖਤਰਨਾਕ ਸੰਗਠਨਾਂ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਫੇਸਬੁੱਕ ਇਸ ਨੂੰ ਖੋਜਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਉਸ ਦੇ ਫੇਸਬੁੱਕ ਅਕਾਊਂਟ ’ਤੇ ਇਹ ਵੀ ਲਿਖਿਆ ਗਿਆ ਹੈ ਕਿ ਇਹ ਵਿਅਕਤੀ ਨਫ਼ਰਤੀ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਹੈ।
.
Goldie Brar will be searched for on the Internet! Agencies are also looking for criminals in this way.
.
.
.
#goldybrar #gangsters #gangstergoldybrar
~PR.182~

Share This Video


Download

  
Report form
RELATED VIDEOS