Goldy Brar ਨੂੰ ਜਲਦ ਗ੍ਰਿਫ਼ਤਾਰ ਕਰੇਗੀ Punjab Police | Aman Arora | OneIndia Punjabi

Oneindia Punjabi 2022-10-27

Views 1

ਕੈਬਿਨੇਟ ਮੰਤਰੀ ਅਮਨ ਅਰੋੜਾ ਅੱਜ ਦੀ ਰੌਇਲ ਕਾਲਜ ਪਿੰਡ ਬੋੜਾਵਾਲ ਜਿਲ੍ਹਾ ਮਾਨਸਾ ਵਿੱਚ ਚੱਲ ਰਹੇ ਖੇਤਰੀ ਯੁਵਕ ਅਤੇ ਲੋਕ ਮੇਲੇ 'ਚ ਬਤੌਰ ਮੁੱਖ ਮਿਹਮਾਨ ਪਹੁੰਚੇ | ਉਹਨਾਂ ਸਿੱਧੂ ਮੂਸੇਵਾਲਾ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਆਪਣਾ ਕੰਮ ਬਿਨਾਂ ਕਿਸੇ ਸਿਆਸੀ ਦਖ਼ਲ ਤੋਂ ਕਰ ਰਹੀ ਹੈ |

Share This Video


Download

  
Report form
RELATED VIDEOS