ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਸਟਾਫ਼ ਮੁਲਾਜ਼ਮ ਦੱਸ ਕੇ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਾਉਣ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਮੁਲਜ਼ਮ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਛਾਣ ਜਸਪ੍ਰੀਤ ਕੌਰ (20) ਵਾਸੀ ਸੰਗਰੂਰ ਵਜੋਂ ਹੋਈ ਹੈ। ਰੁਪਏ ਦੇ ਲਾਲਚ ਵਿੱਚ ਉਸ ਨੇ ਪੀਜੀਆਈ ਦੇ ਸੁਰੱਖਿਆ ਪ੍ਰਬੰਧਾਂ ਨੂੰ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੂੰ ਇਹ ਕੰਮ ਮਹਿਲਾ ਮਰੀਜ਼ ਹਰਮੀਤ ਕੌਰ ਦੇ ਸਕੇ ਭਰਾ ਜਸਮੀਤ ਸਿੰਘ ਨੇ ਕਰਨ ਲਈ ਕਿਹਾ ਸੀ।
.
Afraid of sister's love-marriage, brother's dir+ty work, fake nurse sent to PGI, injected with poison.
.
.
.
#chandigarhnews #pgi #harmeetkaur
~PR.182~