Canada 'ਚ ਹੋਈ ਗੈਂ+ਗਵਾਰ ਦੀ CCTV ਆਈ ਸਾਹਮਣੇ, 11 ਸਾਲ ਦੇ ਬੱਚੇ 'ਤੇ ਵੀ ਨਹੀਂ ਕੀਤਾ ਸੀ ਰਹਿਮ |OneIndia Punjabi

Oneindia Punjabi 2023-11-14

Views 1

ਕੈਨੇਡਾ ਪੁਲਿਸ ਨੇ ਐਡਮਿੰਟਨ ਵਿੱਚ ਭਾਰਤੀ ਮੂਲ ਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦੇ 11 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੀਆਂ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਕੈਨੇਡਾ-ਅਧਾਰਤ ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ, ਕੈਨੇਡੀਅਨ ਪੁਲਿਸ ਨੇ ਇਸ ਕਤਲੇਆਮ ਨੂੰ 'ਭੈੜਾ' ਕਰਾਰ ਦਿੱਤਾ ਹੈ।ਪੁਲਿਸ ਨੇ ਉੱਪਲ ਦੀ ਪਛਾਣ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਉੱਚ ਪੱਧਰੀ ਗਿਰੋਹ ਦੇ ਮੈਂਬਰ ਵਜੋਂ ਕੀਤੀ ਹੈ। ਵੈਨਕੂਵਰ ਸਨ ਦੇ ਮੁਤਾਬਕ ਉੱਪਲ 'ਬ੍ਰਦਰਜ਼ ਕੀਪਰ' ਗਿਰੋਹ ਦੇ ਸਾਥੀ ਵਜੋਂ ਕੰਮ ਕਰਦਾ ਸੀ।
.
The CCTV of the ra+pe and mur+der in Canada came to light, no mercy was shown even to the 11-year-old child.
.
.
.
#gangsterharpreetsinghuppal #Canadanews #CanadaPolice

Share This Video


Download

  
Report form
RELATED VIDEOS