ਪੁਰਾਣੀ ਰੰਜਿਸ਼ ਦੇ ਚੱਲਦਿਆਂ 6 ਸਾਲ ਦੇ ਬੱਚੇ 'ਤੇ ਕੀਤਾ ਚਾਕੂ ਨਾਲ ਹਮਲਾ | Punjab News | OneIndia Punjabi

Oneindia Punjabi 2022-12-22

Views 1

ਮਾਮਲਾ ਬਟਾਲਾ ਦੇ ਮੁਹੱਲਾ ਨਵੀ ਅਬਾਦੀ ਦਾ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁਵਾਂਢੀ ਰਣਜੀਤ ਸਿੰਘ ਨੇ ਰਾਤ ਆਪਣੀ ਮਾਂ ਨਾਲ ਸੁੱਤੇ ਹੋਏ 6 ਸਾਲ ਦੇ ਮਾਸੂਮ ਬੱਚੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਸਨੂੰ ਜਖ਼ਮੀ ਕਰ ਦਿੱਤਾ ।
.
.
.
#batalanews #punjabnews #oneindiapunjabi

Share This Video


Download

  
Report form
RELATED VIDEOS