ਨਹੀਂ ਟਲਦੇ ਪੰਜਾਬੀ, Canada 'ਚ ਕਰ ਰਹੇ ਸੀ ਹੁਲੜਬਾਜ਼ੀ, ਮੌਕੇ 'ਤੇ ਪੁੱਜੀ ਪੁਲਿਸ, ਦੇਖੋ ਕੀ ਹੋਇਆ |OneIndia Punjabi

Oneindia Punjabi 2023-11-03

Views 0

ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ | ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉੱਥੇ ਹੀ ਵਿਦੇਸ਼ਾਂ 'ਚ ਵੀ ਹੇਲੋਇਨ ਮਨਾਇਆ ਜਾ ਰਿਹਾ ਹੈ ਪਰ ਕੈਨੇਡਾ ਤੋਂ ਇੱਕ ਬੜਾ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ | ਸ਼ਰਮਨਾਕ ਇਸ ਲਈ ਕਿਉਂਕਿ ਕੈਨੇਡਾ 'ਚ ਪੰਜਾਬੀਆਂ ਦਾ ਨਾਮ ਕੁੱਝ ਨੌਜਵਾਨਾਂ ਵਲੋਂ ਬਦਨਾਮ ਕੀਤਾ ਜਾ ਰਿਹਾ ਹੈ | ਦਰਅਸਲ ਬੀਤੇ ਦਿਨੀਂ ਕੈਨੇਡਾ 'ਚ ਕੈਨੇਡੀਅਨ ਨਾਗਰਿਕ ਸ਼ਾਂਤੀਪੂਰਵਕ ਆਪਣੇ ਘਰਦਿਆਂ ਤੇ ਦੋਸਤਾਂ ਨਾਲ ਹੇਲੋਇਨ ਮਨਾ ਰਹੇ ਸਨ ਤੇ ਪੰਜਾਬੀ ਨੌਜਵਾਨਾਂ ਨੇ ਹੁਲੜਬਾਜ਼ੀ ਸ਼ੁਰੂ ਕਰ ਦਿੱਤੀ | ਜੀ ਹਾਂ, ਪੰਜਾਬੀ ਨੌਜਵਾਨਾਂ ਵਲੋਂ ਪਲਾਜ਼ਿਆ 'ਤੇ ਪਹੁੰਚ ਹੁਲੜਬਾਜ਼ੀ ਕੀਤੀ ਗਈ | ਗੱਡੀਆਂ ਨਾਲ ਪਟਾਕੇ ਵਜਾਏ ਗਏ ਤੇ ਜਦੋਂ ਪੁਲਿਸ ਉਹਨਾਂ ਨੂੰ ਰੋਕਣ ਪਹੁੰਚੀ ਤਾਂ ਦੂਜੀਆਂ ਥਾਵਾਂ 'ਤੇ ਜਾ ਕਿ ਵੀ ਨੌਜਵਾਨਾਂ ਵਲੋਂ ਹੁਲੜਬਾਜ਼ੀ ਕੀਤੀ ਗਈ |
.
Punjabis do not hesitate, they were doing pranks in Canada, police reached the spot, look what happened.
.
.
.
#canadanews #halloween #punjabiincanada

Share This Video


Download

  
Report form
RELATED VIDEOS