Canada ਜਾਣ ਵਾਲੇ ਪੰਜਾਬੀਆਂ ਲਈ ਖ਼ੁਸ਼ੀ ਦੀ ਖ਼ਬਰ, 10 ਲੱਖ ਲੋਕਾਂ ਨੂੰ ਪੱਕਾ ਕਰਨ ਜਾ ਰਹੀ ਸਰਕਾਰ! |OneIndia Punjabi

Oneindia Punjabi 2023-11-02

Views 0

ਇਸ ਹਫ਼ਤੇ ਫੈਡਰਲ ਸਰਕਾਰ ਆਪਣੀ ਸਾਲਾਨਾ ਇਮੀਗ੍ਰੇਸ਼ਨ ਲੈਵਲ ਯੋਜਨਾ ਦਾ ਐਲਾਨ ਕਰੇਗੀ, ਜੋ ਭਵਿੱਖ ਦੇ ਸਥਾਈ ਨਿਵਾਸੀਆਂ (PR) ਦਾ ਅਨੁਮਾਨ ਲਗਾਉਂਦੀ ਹੈ। ਦੱਸ ਦਈਏ ਕਿ ਪਿਛਲੇ ਸਾਲ, ਕੈਨੇਡਾ ਨੇ 2023 ਤਕ 465,000, 2024 'ਚ 485,000 ਤੇ 2025 ਵਿਚ 500,000 ਸਥਾਈ ਨਿਵਾਸੀਆਂ (PR) ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ ਸੀ। ਜੇਕਰ ਕੈਨੇਡੀਅਨ ਸਰਕਾਰ ਇਸ ਟੀਚੇ 'ਤੇ ਹੀ ਕਾਇਮ ਰਹਿੰਦੀ ਹੈ ਤਾਂ ਆਉਣ ਵਾਲੇ 2 ਸਾਲਾਂ 'ਚ ਤਕਰੀਬਨ 10 ਲੱਖ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ।
.
Good news for Punjabis going to Canada, the government is going to settle 10 lakh people!
.
.
.
#punjabnews #canadanews #canadavisa

Share This Video


Download

  
Report form
RELATED VIDEOS