America 'ਚ ਭਾਰਤੀ ਨੌਜਵਾਨ ਨੇ ਕੀਤੀ ਘਿਨੌਣੀ ਕਰਤੂਤ, ਮਾਸੂਮ ਲੋਕਾਂ ਨਾਲ ਕੀਤੀ |OneIndia Punjabi

Oneindia Punjabi 2023-10-06

Views 0

ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਸਰਕਾਰ ਦੀ ਵਿੱਤੀ ਸਹਾਇਤਾ ਯੋਜਨਾ ਵਿਚੋਂ 2 ਕਰੋੜ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 54 ਸਾਲਾ ਵਿਅਕਤੀ ਨੂੰ 3 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਹਿਊਸਟਨ ਨਿਵਾਸੀ ਪ੍ਰਦੀਪ ਬਸਰਾ ਲੱਖਾਂ ਡਾਲਰ ਦੇ ਕੋਵਿਡ-19 ਰਾਹਤ ਘੁਟਾਲੇ ਦਾ ਹਿੱਸਾ ਹੈ ਅਤੇ ਉਸ ਨੂੰ ਪਹਿਲਾਂ ਧੋਖਾਧੜੀ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ, ਉਸ ਦੇ 6 ਸਹਿ-ਸਾਜ਼ਿਸ਼ਕਾਰਾਂ ਨਾਲ ਸੋਮਵਾਰ ਨੂੰ 3 ਸਾਲ ਅਤੇ 5 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
.
In America, the Indian youth committed a heinous act against innocent people.
.
.
.
#americanews #crime #indiayouth

Share This Video


Download

  
Report form
RELATED VIDEOS