Canada 'ਚ ਰਹਿੰਦੇ ਹਿੰਦੂਆਂ ਨੂੰ ਪੰਨੂ ਦੀ ਧਮਕੀ, ਕਰ'ਤਾ ਵੱਡਾ ਐਲਾਨ, 29 ਅਕਤੂਬਰ ਨੂੰ ਕਰਨ ਜਾ ਰਿਹਾ ਇਹ ਕਾ'ਰਾ |

Oneindia Punjabi 2023-09-20

Views 7

ਖਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਹੁਣ SFJ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਗੈਰ-ਸਿੱਖ ਭਾਰਤੀ ਨੂੰ ਕੈਨੇਡਾ ਛੱਡਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ | ਜਿਸ 'ਚ ਉਹ ਕਹਿ ਰਿਹਾ ਹੈ ਕਿ INDO ਕਨੇਡੀਅਨ ਹਿੰਦੂ ਤੁਸੀਂ ਕੈਨੇਡਾ ਛੱਡੋ ਤੇ ਭਾਰਤ ਚਲੇ ਜਾਓ। ਇਸਦੇ ਨਾਲ ਹੀ ਪੰਨੂ ਨੇ ਕਿਹਾ ਕਿ ਆਰਥਿਕ ਲਾਭ ਲੈਣ ਤੋਂ ਬਾਅਦ, ਤੁਸੀਂ ਉਸੇ ਦੇਸ਼ ਦੇ ਵਿਰੁੱਧ ਕੰਮ ਕਰ ਰਹੇ ਹੋ ਜਿਸ ਨੇ ਤੁਹਾਨੂੰ ਜੀਵਨ ਦਿੱਤਾ ਹੈ। ਤੁਸੀਂ ਨਾ ਸਿਰਫ਼ ਭਾਰਤ ਦਾ ਸਮਰਥਨ ਕਰਦੇ ਹੋ ਪਰ ਤੁਸੀਂ ਖਾਲਿਸਤਾਨ ਪੱਖੀ ਸਿੱਖਾਂ ਦੇ ਬੋਲਣ ਅਤੇ ਪ੍ਰਗਟਾਵੇ ਨੂੰ ਦਬਾਉਣ ਦਾ ਵੀ ਸਮਰਥਨ ਕਰ ਰਹੇ ਹੋ।
.
Pannu's threat to Hindus living in Canada, big announcement, this is going to be made on October 29.
.
.
.
#gurpatwantpannu #khalistani #india

Share This Video


Download

  
Report form
RELATED VIDEOS