ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ | ਦੱਸਦਈਏ ਪੰਜਾਬ ਦੇ ਮੁਕੇਰੀਆਂ ਇਲਾਕੇ ਦੇ ਇੱਕ ਨੌਜਵਾਨ ਦਾ ਕੈਲੀਫੋਰਨੀਆ ਦੇ ਲਾਸ ਏਂਜਲਸ 'ਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਰਵੀਨ ਸਿੰਘ ਵਜੋਂ ਹੋਈ ਹੈ , ਜੋ ਕਿ ਹੇਸਪੇਰੀਆ, ਇੱਕ ਡਿਪਾਰਟਮੈਂਟਲ ਸਟੋਰ 'ਚ ਕੰਮ ਕਰਦਾ ਸੀ | ਦੱਸਿਆ ਜਾ ਰਿਹਾ ਹੈ ਕਿ ਪ੍ਰਵੀਨ ਕੁਮਾਰ ਨੂੰ ਇੱਕ 16 ਸਾਲਾਂ ਲੜਕੇ ਨੇ ਗੋਲੀ ਮਾਰ ਦਿੱਤੀ ਹੈ । ਦਰਅਸਲ ਇਹ ਲੜਕਾ ਸਟੋਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ, ਜਿਸ ਦੌਰਾਨ ਉਸਨੇ ਪ੍ਰਵੀਨ ਦੇ ਗੋਲੀ ਮਾਰ ਦਿੱਤੀ ਤੇ ਪ੍ਰਵੀਨ ਦੀ ਮੌਕੇ 'ਤੇ ਹੀ ਮੌਤ ਹੋ ਗਈ |
.
A 16-year-old boy kil+led a Punjabi youth in America, the family is in dire straits.
.
.
.
#americanews #mukerian #punjabiyouthdeadinamerica