ਪੰਜਾਬ ਤੋਂ ਜਿਆਦਾਤਰ ਨੌਜਵਾਨ ਆਪਣਾ ਸੁਨਹਿਰੇ ਭਵਿੱਖ ਬਣੂੰ ਲਈ ਵਿਦੇਸ਼ ਜਾ ਰਹੇ ਹਨ। ਪਰ ਭਵਿੱਖ ਬਣਾਉਣ ਗਿਆਂ ਓਹਨਾ ਨਾਲ ਕੀ ਹੋ ਜਾਣਾ ਇਸ ਗੱਲ ਤੋਂ ਅਣਜਾਣ ਲੋਕ ਕਈ ਵਾਰ ਮੌਤ ਦੇ ਮੂੰਹ 'ਚ ਚਲੇ ਜਾਂਦੇ ਨੇ ਤੇ ਪਿੱਛੇ ਮਾਂ ਪਿਓ ਰੋਂਦੇ ਕੁਰਲਾਉਂਦੇ ਰਹਿ ਜਾਂਦੇ ਨੇ ਤੇ ਹੁਣ ਵਿਦੇਸ਼ ਦੀ ਧਰਤੀ ਨੇ ਇਕ ਹੋਰ ਸੋਹਣਾ ਗਬਰੂ ਨੌਜਵਾਨ ਖੋ ਲਿਆ... ਵਿਦੇਸ਼ੀ ਧਰਤੀ ਤੋਂ ਪਿਛਲੇ ਕਾਫੀ ਸਮੇਂ ਤੋਂ ਦੁਖਦਾਈ ਖਬਰਾਂ ਸਾਹਮਣੇ ਆ ਰਹੀ ਹੈ। ਤੇ ਇਕ ਵਾਰ ਫਿਰ ਮਾੜੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਕੈਨੇਡਾ ਗਏ ਪੰਜਾਬੀ ਨੌਜਵਾਨ ਸੁਖਚੈਨ ਸਿੰਘ ਦੀ ਮੌਤ ਹੋ ਗਈ ਹੈ। ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੰਡੂਰ ਸਾਹਿਬ ਦੇ ਪਿੰਡ ਮੰਮਣਕੇ ਦੇ 21 ਸਾਲਾਂ ਨੌਜਵਾਨ ਸੁਖਚੈਨ ਸਿੰਘ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
.
The land of foreign countries lost the only son of the parents, the father is crying!
.
.
.
#canadanews #punjabiyouth #sukhchainsingh