ਸਿਹਤ ਵਿਭਾਗ ਚੰਡੀਗੜ੍ਹ ਤੇ ਕੇਂਦਰ ਸਰਕਾਰ ਵਿੱਚ ਕੰਮ ਕਰਦੇ ਸਾਰੇ ਡਾਕਟਰ ਹੁਣ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਜਾਰੀ ਜੈਨਰਿਕ ਮੈਡੀਸ਼ਨ ਪ੍ਰਿਸਕ੍ਰਿਪਸ਼ਨ ਗਾਈਡਲਾਈਨ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਿਰਫ ਜੈਨਰਿਕ ਦਵਾਈਆਂ ਹੀ ਲਿਖਣਗੇ। ਜੇਕਰ ਬ੍ਰਾਂਡੇਡ ਦਵਾਈ ਲਿਖਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਡਾਕਟਰ ਨੂੰ ਇੱਕ ਰਜਿਸਟਰ ਰੱਖਣਾ ਪਵੇਗਾ, ਜਿਸ ਵਿੱਚ ਤਰਕ ਲਿਖਣਾ ਪਵੇਗਾ। ਇਸ ਰਜਿਸਟਰ ਦੀ ਚੈਕਿੰਗ ਵੀ ਹੋਵੇਗੀ./ਇਸ ਸਬੰਧੀ ਚੰਡੀਗੜ੍ਹ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਨੋਟਿਸ ਜਾਰੀ ਕੀਤਾ ਹੈ।
.
That your doctor also prescribes expensive medicine? Well not now!
.
.
.
#punjabnews #punjabdoctors #latestnews