ਗੁਰਬਾਣੀ ਪ੍ਰਸਾਰਣ ਮਾਮਲੇ 'ਚ ਅਕਾਲੀ ਆਪ confused! ਵਿਰੋਧ ਕਰਦੇ ਜਾਂ ਪੂਰਦੇ CM ਦਾ ਪੱਖ |OneIndia Punjabi

Oneindia Punjabi 2023-06-27

Views 1

SGPC ਦਾ ਹੰਗਾਮੀਆ ਇਜਲਾਸ ਹੋਇਆ ਖਤਮ, ਪੰਥਕ ਜਥੇਬੰਦੀਆਂ ਨੇ ਮਾਨ ਸਰਕਾਰ ਦੇ ਫੈਸਲੇ ਨੂੰ ਕੀਤਾ ਖਾਰਜ, ਸੋਧ ਖਿਲਾਫ ਗ੍ਰਹਿ ਮੰਤਰੀ ਫਿਰ ਗਵਰਨਰ ਕੋਲ ਸ਼ਿਕਾਇਤ ਦੀ ਕਹੀ ਗੱਲ, ਅੰਤ ਨੂੰ ਸਰਕਾਰ ਖਿਲਾਫ ਵਿਰੋਧ ਮੋਰਚਾ ਖੋਲਣ ਦੀ ਕੀਤੀ ਅਪੀਲ, SGPC 'ਤੇ ਵੀ ਲੱਗੇ ਇਲਜ਼ਾਮ, ਇਜਲਾਸ ਦੌਰਾਨ ਬੋਲਣ ਨਹੀਂ ਦਿੱਤਾ- ਸੁਖਦੇਵ ਸਿੰਘ ਢੀਂਡਸਾ |
.
Akali AAP confused in the case of Gurbani broadcast! Opposing or supporting CM's side.
.
.
.
#sukhdevdhindsa #bhagwantmann #punjabnews

Share This Video


Download

  
Report form
RELATED VIDEOS