ਰਮਾਡਾ ਹੋਟਲ ’ਤੇ ਮਿਹਰਬਾਨੀ ਕਰਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲਦ ਹੀ ਭਾਰੀ ਪੈ ਸਕਦਾ ਹੈ, ਕਿਉਂਕਿ ਗੋਆ ਵਿਖੇ ਪੰਜਾਬ ਸਰਕਾਰ ਦੀ ਪਈ 8 ਏਕੜ ਜ਼ਮੀਨ ਨੂੰ ਸਿਰਫ਼ 1 ਲੱਖ ਰੁਪਏ ਮਹੀਨਾ ਕਿਰਾਏ ’ਤੇ ਦਿੱਤੇ ਜਾਣ ਵਾਲੇ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਜਲਦ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨੋਟਿਸ ਜਾਰੀ ਕਰਦੇ ਹੋਏ ਸੱਦਿਆ ਜਾ ਸਕਦਾ ਹੈ।
.
Charanjit Singh Channi is trapped again, now vigilance will be tightened in this case.
.
.
.
#charanjitsinghchanni #cmbhagwantmann #vigilance