ਅਕਸਰ ਹੀ ਬਸ ਸਟੈਂਡਾਂ ਦੇ ਉੱਪਰ ਬੱਸ ਵਿਚ ਸਵਾਰੀਆਂ ਬਿਠਾ ਨੂੰ ਲੈ ਕੇ ਡਰਾਈਵਰਾਂ ਕੰਡਕਟਰਾਂ ਦੀ ਤੂੰ-ਤੂੰ ਮੈਂ-ਮੈਂ ਤਾਂ ਤੁਸੀਂ ਕਈ ਵਾਰ ਦੇਖੀ ਹੋਵੇਗੀ ਲੇਕਿਨ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਸਵਾਰੀਆਂ ਬਿਠਾਉਣ ਵਾਸਤੇ ਟਾਇਮ ਟੇਬਲ ਹੀ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਨਿੱਜੀ ਬੱਸ ਕੰਪਨੀ ਵੱਲੋਂ ਮਾਨਯੋਗ ਹਾਈਕੋਰਟ ਦਾ ਵੀ ਦਰਵਾਜ਼ਾ ਖਟਖਟਾਇਆ ਗਿਆ |
.
Uproar over bus timetable at Amritsar bus stand, watch high-voltage drama.
.
.
.
#amritsarnews #busstand #punjabnews
~PR.182~