ਬੱਸ ਕੰਡਕਟਰ ਨੇ ਪਤੀ-ਪਤਨੀ ਨੂੰ ਕਿਹਾ ਭੈਣ-ਭਰਾ, ਹੋਇਆ ਹੰਗਾਮਾ | Goraya Bus Stand | OneIndia Punjabi

Oneindia Punjabi 2023-02-10

Views 1

ਬੱਸ ਕੰਡਕਟਰ ਵਲੋਂ ਪਤੀ-ਪਤਨੀ ਨੂੰ ਭੈਣ-ਭਰਾ ਕਹਿਣ 'ਤੇ ਭਾਰੀ ਹੰਗਾਮਾ ਹੋ ਗਿਆ | ਮਾਮਲਾ ਜ਼ਿਲ੍ਹਾ ਜਲੰਧਰ ਦੇ ਕਸਬਾ ਗੁਰਾਇਆਂ ਦਾ ਹੈ, ਜਿੱਥੇ 45 ਰੁਪਏ ਦੀ ਟਿਕਟ ਕਰਕੇ ਬੱਸ ਕੰਡਕਟਰ ਤੇ ਵਿਹਾਉਤਾ ਜੋੜੇ ਵਿੱਚਕਾਰ ਵਿਵਾਦ ਹੋ ਗਿਆ |
.
The bus conductor called the husband and wife brothers and sisters, there was a commotion.
.
.
.
#punjabnews #gorayabusstand #busconductor

Share This Video


Download

  
Report form