ਟਰੈਕਟਰ 'ਤੇ ਲਗਵਾ ਕੇ ਘੁੰਮ ਰਿਹਾ ਸੀ 52 ਸਪੀਕਰ , ਪੁਲਿਸ ਨੇ ਕੀਤਾ ਬਾਊਂਡ | ਜੀ ਹਾਂ, ਮਾਮਲਾ ਖੰਨਾ ਦਾ ਹੈ ਜਿੱਥੇ ਇੱਕ ਨੌਜਵਾਨ ਵਲੋਂ ਟਰੈਕਟਰ 'ਤੇ 52 ਸਪੀਕਰ ਲਗਵਾ ਕੇ ਸੜਕ 'ਤੇ ਹੁਲੜਬਾਜ਼ੀ ਕੀਤੀ ਜਾ ਰਹੀ ਸੀ | ਜਿਸ ਤੋਂ ਬਾਅਦ ਪੁਲਿਸ ਨੇ ਟਰੈਕਟਰ ਨੂੰ ਬਾਊਂਡ ਕਰ ਦਿੱਤਾ ਤੇ ਨਾਲ ਹੀ ਕਰੀਬ 2 ਲੱਖ ਦੇ ਜੁਰਮਾਨੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ |
.
52 speakers were installed on the tractor.
.
.
.
#punjabnews #punjabpolice #khannanews
~PR.182~