ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਦੇ ਪਿੰਡ ਤਰਖਾਣ ਵਾਲਾ ਵਿਖੇ ਬਾਬਾ ਚਾਦੀ ਨਾਥ ਦੇ ਡੇਰੇ ਦੇ ਸਾਧੂ ਦਾ ਖੂੰਡਾ ਮਾਰ ਕੇ ਕਤਲ ਕਰ ਦਿੱਤਾ ਗਿਆ | ਸਾਧੂ ਦਾ ਕਤਲ ਉਸਦੇ ਹੀ ਸਾਥੀ ਨੇ ਕੀਤਾ ਹੈ | ਦਰਅਸਲ ਰਾਤ ਸਮੇਂ ਦੋਨਾਂ ਦੀ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ | ਜਿਸ ਤੋਂ ਬਾਅਦ ਦੋਸ਼ੀ ਨੇ ਗੁੱਸੇ 'ਚ ਆ ਕੇ ਆਪਣੇ ਹੀ ਸਾਥੀ ਸਾਧੂ ਦਾ ਕਤਲ ਕਰ ਦਿਤਾ | ਮ੍ਰਿਤਕ ਦੇ ਪਛਾਣ 40 ਸਾਲਾਂ ਤੋਤਾ ਨਾਥ ਵਜੋਂ ਹੋਈ ਹੈ | ਮੌਕੇ 'ਤੇ ਪਹੁੰਚੇ ਡੀ ਐਸ ਪੀ ਮਲੋਟ ਬਲਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
.
He was doing Bhakti for years, but his mind was not calm, he committed mur+der by hitting on a trivial matter.
.
.
.
#muktsarsahibnews #punjabnews #punjab