ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਤੋਂ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਆਪਣਾ ਵਿਦੇਸ਼ ਦੌਰਾ ਰੱਦ ਕਰ ਦਿੱਤਾ ਏ | ਦਰਅਸਲ ਪਿੱਛਲੇ ਦਿਨੀਂ CM Mann ਨੇ ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਨਾਲ ਤਿੱਖੀ ਬਹਿਸ ਦੇ ਚਲਦਿਆਂ ਕਿਹਾ ਸੀ ਕਿ ਜਿਨ੍ਹਾਂ ਨੇ ਘੁਟਾਲੇ ਕੀਤੇ ਨੇ, ਉਹਨਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਤੇ CM Mann ਨੇ ਸਾਬਕਾ ਮੁੱਖ-ਮੰਤਰੀ ਚੰਨੀ ਦਾ ਵੀ ਨਾਮ ਲਿਆ ਸੀ |
.
Former CM Channi canceled his foreign visit due to Chief Minister Bhagwant Singh Mann's statement .
.
.
.
#bhagmantmann #charanjitsinghchanni #punjabnews