ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ 11 ਮੈਂਬਰੀ ਕਮੇਟੀ ਬਣਾਈ ਗਈ ਹੈ | ਇਸ 11 ਮੈਂਬਰੀ ਕਮੇਟੀ 'ਚੋਂ ਪੰਜਾਬ ਸਰਕਾਰ ਦੇ 5 MLA's ਨੇ ਖਨੌਰੀ ਤੇ ਮੂਨਕ ਕਸਬਾ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਹੱਲ ਕੀਤਾ ਜਾਵੇਗਾ |
.
The water of Ghaggar river will be clean soon, the 11 member committee has been formed by the Mann government.
.
.
.
#punjabnews #ghaggarriver #sangrurnews