ਔਰਤ ਨੇ ASI ਗਹਿਣਾ ਰਾਮ 'ਤੇ ਬਦਸਲੂਕੀ ਕਰਨ ਦੇ ਲਗਾਏ ਇਲਜ਼ਾਮ | Ferozpur News | OneIndia Punjabi

Oneindia Punjabi 2023-02-14

Views 1

ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਰੁਕਣਾ ਬੋਦਲਾਂ ਦੀ ਇੱਕ ਔਰਤ ਨੇ ASI 'ਤੇ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਏ ਨੇ | ਪੀੜਤ ਦੀ ਬੇਟੀ ਨਾਲ ਗੁਆਂਢੀਆਂ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ | ਜਿਸ ਤੋਂ ਬਾਅਦ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ |
.
Woman accuses ASI Gehana Ram of misbehaving.
.
.
.
#punjabnews #ferozpurnews #gurusahaiasi

Share This Video


Download

  
Report form
RELATED VIDEOS