ਫਿਰੋਜ਼ਪੁਰ 'ਚ ਸ਼ੱਕੀ ਹਾਲਾਤਾਂ ਵਿੱਚ ਪੰਜਾਬ ਪੁਲਿਸ ਦੇ ਏ.ਐਸ.ਆਈ. ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਏ.ਐਸ.ਆਈ. ਦੀ ਲਾਸ਼ ਉਸਦੀ ਆਪਣੀ ਹੀ ਸਵਿਫਟ ਕਾਰ ਵਿੱਚੋਂ ਬਰਾਮਦ ਹੋਈ ਹੈ, ਜਿੱਥੇ ਉਸਦੀ ਸਰਵਿਸ ਰਿਵਾਲਵਰ ਵੀ ਨਜਦੀਕ ਪਈ ਹੋਈ ਸੀ |
.
body of ASI of Punjab Police found in suspicious circumstances.
.
.
.
#ferozpurasi #ferozpur #punjabnews