DGP ਗੌਰਵ ਯਾਦਵ ਨੇ ਗੈਂਗਸਟਰ ਲੰਡਾ ਹਰੀਕੇ 'ਤੇ ਦਿੱਤਾ ਵੱਡਾ ਬਿਆਨ | OneIndia Punjabi

Oneindia Punjabi 2022-12-10

Views 3

ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਗੈਂਗਸਟਰ ਲੰਡਾ ਹਰੀਕੇ 'ਤੇ ਵੱਡਾ ਬਿਆਨ ਦਿੱਤਾ ਏ। DGP ਗੌਰਵ ਯਾਦਵ ਨੇ ਲੰਡਾ ਹਰੀਕੇ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਬੜੇ ਤਲਖੀ ਭਰੇ ਅੰਦਾਜ਼ 'ਚ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।

Share This Video


Download

  
Report form
RELATED VIDEOS