ਤਿਹਾੜ ਜੇਲ੍ਹ 'ਚ ਹੋਈ ਗੈਂਗਵਾਰ 'ਚ ਸੁਨੀਲ ਬਾਲੀਆਨ ਉਰਫ਼ ਟਿੱਲੂ ਦਾ ਕੈਦੀਆਂ ਵਲੋਂ ਕਤਲ ਕਰਨ ਤੋਂ ਬਾਅਦ ਬੁੜੈਲ ਜੇਲ੍ਹ 'ਚ ਬੰਦ ਬੰਬੀਹਾ ਗਰੁੱਪ ਅਤੇ ਲਾਰੈਂਸ ਗਰੁੱਪ ਦੇ ਗੈਂਗਸਟਰ ਨੂੰ ਵੱਖ-ਵੱਖ ਬੈਰਕ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਬੈਰਕ 'ਚੋਂ ਬਾਹਰ ਆਉਣ ’ਤੇ ਦੋਹਾਂ ਗੈਂਗਸਟਰ ਗਿਰੋਹ ਦੇ ਮੈਂਬਰਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਦੇ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ।
.
Gang war between Bambiha and Lawrence Gang took place in Tihar Jail, increased security.
.
.
.
#tillutajpuriya #tiharjail #delhipolice
~PR.182~