ਐਮਪੀ ਰਵਨੀਤ ਸਿੰਘ ਬਿੱਟੂ ਤੇ ਅੰਮ੍ਰਿਤ ਪਾਲ ਸਿੰਘ ਆਹਮੋਂ-ਸਾਹਮਣੇ ਹੋ ਗਏ ਹਨ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ ਨਾਲ ਮੁਸ਼ਟੰਡੇ ਲੈਕੇ ਘੁੰਮਦਾ ਹੈ ਜਿਸ ਦਾ ਅੰਮ੍ਰਿਤਪਾਲ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ।ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਜੇ 'ਦਿੱਲੀ' ਦੀ ਦਲਾਲੀ ਕਰਨੀ ਹੈ ਤਾਂ ਸਿਰ ਤੋਂ ਪੱਗ ਉਤਾਰ ਦਿਓ।