Ontario 'ਚ 3 ਪੰਜਾਬੀਆਂ 'ਤੇ ਨਸ਼ਾ ਤਸਕਰੀ ਕਰਨ ਦਾ ਮਾਮਲਾ ਹੋਇਆ ਦਰਜ | OneIndia Punjabi

Oneindia Punjabi 2022-10-27

Views 4

ਕੈਨੇਡਾ ਤੋਂ ਇੱਕ ਵਾਰ ਫ਼ਿਰ ਪੰਜਾਬੀਆਂ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ | ਓਨਟਾਰੀਓ 'ਚ $25 ਮਿਲੀਅਨ ਤੋਂ ਵੱਧ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ | ਇਸ ਮਾਮਲੇ ਵਿੱਚ ਪੀਲ ਪੁਲਿਸ ਨੇ 5 ਮੁਲਜ਼ਮਾਂ 'ਤੇ ਕੇਸ ਦਰਜ ਕੀਤਾ ਹੈ |

Share This Video


Download

  
Report form