ਗੈਂਗਸਟਰ ਦੀਪਕ ਟੀਨੂੰ ਦੀ ਮੇਕਅਪ ਆਰਟਿਸਟ ਗਰਲਫ੍ਰੈਂਡ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਟੀਨੂੰ ਦੀ ਦੂਜੀ ਗਰਲਫ੍ਰੈਂਡ ਵੀ ਪੁਲਿਸ ਨੇ ਫੜ ਲਿਆ ਹੈ। ਸੂਤਰਾਂ ਮੁਤਾਬਿਕ ਇਹ ਪ੍ਰੇਮਿਕਾ ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੇ ਵਾਇਰਲੈੱਸ ਵਿੰਗ 'ਚ ਤਾਇਨਾਤ ਹੈ। ਜਾਂਚ ਟੀਮ ਨੇ ਉਸ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।