ਨਾਜਾਇਜ਼ ਰਿਸ਼ਤਿਆਂ ਨੂੰ ਲੈ ਕੇ ਅੱਜ 2 ਮਹਿਲਾਵਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਗੁਥੱਮ-ਗੁਥਾਂ ਹੋ ਗਈਆਂ I ਦਰਅਸਲ ਅਮਨ ਕੋਰ ਨਾਂ ਦੀ ਮਹਿਲਾਂ ਤੇ ਇਲਜ਼ਾਮ ਹੈ ਕੇ ਉਹ ਗੁਰਮੀਤ ਕੋਰ ਦੇ ਪਤੀ ਨਾਲ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਤੌਰ ਤੇ ਰਹਿ ਰਹੀ ਹੈ, ਜਿਸ ਨੂੰ ਲੈ ਕੇ ਅੱਜ ਦੋਹਾਂ ਮਹਿਲਾਵਾਂ ਵਿਚਕਾਰ ਲੜਾਈ ਹੋ ਗਈ, ਗੁੱਸੇ ਵਿੱਚ ਆਈ ਅਮਨ ਕੋਰ ਵਲੋਂ ਸਲਫ਼ਾਸ ਦੀਆਂ ਗੋਲ਼ੀਆਂ ਖਾਨ ਦੀ ਵੀ ਕੋਸ਼ਿਸ਼ ਕੀਤੀ ਗਈ I
#oneindiapunjabi #girlsfight #livefight