ਕੈਨੇਡਾ ਵਿਚ ਪੰਜਾਬੀ ਮੂਲ ਦੇ ਗੈਂਗਸਟਰ ਮਨਿੰਦਰ ਧਾਲੀਵਾਲ ਅਤੇ ਉਸ ਦੇ ਦੋਸਤ ਸਤ ਗਿੱਲ ਦਾ ਵਿਲਸਲਰ ਵੀਲੇਜ ਵਿੱਚ ਕਤਲ ਕਰ ਦਿਤਾ ਗਿਆ । ਮਨਿੰਦਰ ਧਾਲੀਵਾਲ ਕੈਨੇਡਾ ਦੇ ਬ੍ਰਦਰ ਕੀਪਰ ਗੈਂਗ ਨਾਲ ਸੰਬੰਧ ਰੱਖਦਾ ਸੀ ਜਦ ਕੇ ਸਤ ਗਿੱਲ ਪੇਸ਼ੇ ਵਜੋਂ ਇਕ ਟਰੱਕ ਡਰਾਈਵਰ ਸੀ ਅਤੇ ਮਨਿੰਦਰ ਨੂੰ ਮਿਲਣ ਆਇਆ ਸੀ ।
#OneIndiaPunjabi #brotherkeepergang #canadagangs