Udaipur ਦੇ ਕਨ੍ਹਈਆ ਦੇ ਕਤਲ ਦੇ ਵਿਰੋਧ 'ਚ Bathinda Bandh ਨੂੰ ਮਿਲਿਆ ਭਰੰਵਾ ਹੁੰਗਾਰਾ

ABP Sanjha 2022-07-04

Views 0

ਰਾਜਸਥਾਨ ਉਦੈਪੁਰ ਦੇ ਕਨ੍ਹਈਆ ਦੇ ਕਤਲ ਦੇ ਵਿਰੋਧ 'ਚ ਬਠਿੰਡਾ ਦੇ ਬਾਜ਼ਾਰ ਬੰਦ ਨੂੰ ਭਰੰਵਾ ਹੁੰਗਾਰਾ ਮਿਲਿਆ। ਇਸ ਦੌਰਾਨ ਲੋਕਾਂ ਨੇ ਸਵੇਰੇ 9 ਵਜੇ ਸਦਭਾਵਨਾ ਚੌਕ 'ਚ ਇਕੱਠੇ ਹੋ ਕੇ ਕਨ੍ਹਈਆ ਲਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Share This Video


Download

  
Report form
RELATED VIDEOS