ਆਦਰਸ਼ ਕ੍ਰੇ਼ਡਿਟ ਕੋਪਰੇਟਿਵ ਸੁਸਾਇਟੀ ਦੇ ਨਿਵੇਸ਼ਕਾਂ ਦੀ ਗੁਹਾਰ ਚਾਰ ਸਾਲਾਂ ਤੋਂ ਪੈਸਾ ਮਿਲਣ ਦੇ ਇਤਜ਼ਾਰ 'ਚ ਨਿਵੇਸ਼ਕ ਅਤੇ ਏਜੰਟ ਬੈਂਕਾਂ ਦੇ ਮੁਕਾਬਲੇ ਵੱਧ ਵਿਆਜ ਦੇਣ ਦਾ ਦਿੱਤਾ ਸੀ ਭਰੋਸਾਕੇਂਦਰ ਸਰਕਾਰ ਨੂੰ ਨਿਵੇਸ਼ਕ ਮਦਦ ਦੀ ਲਗਾ ਰਹੇ ਗੁਹਾਰ ਆਦਰਸ਼ ਕ੍ਰੇ਼ਡਿਟ ਕੋਪਰੇਟਿਵ ਸੁਸਾਇਟੀ 'ਤੇ 2018 'ਚ ਲੱਗੇ ਸੀ ਇਲਜ਼ਾਮ ਨਿਵੇਸ਼ਕਾਂ ਵੱਲੋਂ ਲਿਕਿਊਡੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਦੀ ਮੰਗਨਵੀਂ ਮੈਨੇਜਮੈਂਟ ਬਣਾ ਕੇ ਦੁਬਾਰਾ ਸੁਸਾਇਟੀ ਨੂੰ ਚਲਾਇਆ ਜਾਵੇਗਾਲੱਖਾਂ ਹੀ ਰੁਪਏ ਫਸੇ ਹੋਣ ਕਾਰਨ ਨਿਵੇਸ਼ਕ ਪਰੇਸ਼ਾਨਦੇਸ਼ 'ਚ 21 ਲੱਖ ਨਿਵੇਸ਼ਕਾਂ ਦੇ 8500 ਕਰੋੜ ਰੁਪਏ ਫਸੇ