ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ। ਸਫਾਈ ਪੱਖੋਂ ਕਈ ਪਿੰਡ ਤਾਂ ਸ਼ਹਿਰਾਂ ਤੋਂ ਵੀ ਅੱਗੇ ਹਨ। ਖੇਡ ਸਟੇਡੀਅਮਾਂ ਤੋਂ ਲੈਕੇ ਸੋਹਣੇ ਪਾਰਕਾਂ ਤੱਕ ਪਿੰਡਾਂ ਨੂੰ ਸਮਰੱਥ ਬਣਾਇਆ ਜਾ ਰਿਹਾ ਹੈ। ਬਾਕੀ ਗਲੀਆਂ ਨਾਲੀਆਂ ਤਾਂ ਪੱਕੀਆਂ ਹੋ ਹੀ ਚੁੱਕੀਆਂ ਹਨ। ਲਓ ਦੇਖੋ ਫਿਰ ਪਿੰਡ ਭੂੰਦੜੀ ਦੇ ਵਿਕਾਸ ਕਾਰਜਾਂ ਦੀਆਂ ਤਸਵੀਰਾਂ...